Quotes & Status

60+ Punjabi Status with Pind Flavour for Whatsapp & Facebook

There are many of our readers who keep emailing me to create a new post on Punjabi Whatsapp Status Quotes. How can I refuse the request of my loyal followers? That’s why I am here to present the best Whatsapp Status quotes in the Punjabi Language. You can check out these Punjabi Whatsapp Status quotes and enjoy with your friends by sharing them.
We are consistently surfing on the internet to collect the best of the best Whatsapp status quotes in Punjabi language, only because to help you finding the awesome status quotes collection to share them with your friends. The WhatsApp friends are now nearest part of our life. And Punjabi’s always take proud in expressing the friendship. That’s why here are some of the best Punjabi Whatsapp Status quotes which you can share with your friends and enjoy! Searching for Punjabi status, new Punjabi cites, ਪੰਜਾਬੀ ਸਟੇਟਸ which you can send to your companions on long range informal communication locales like Facebook, Whatsapp?

Best Punjabi Whatsapp Status Quotes Collection

Dine chain Na aave, raati neend na aave. Mai rab nu puchea, rabba ki ehi pyar hai. Rab kehnda oh soja chup kr ke, garmi naal sarre passe ehi haal hai………..!!

JaDO PeNDa KiSE NaaL ‘ VaiR ‘__ Fer NiKLE ‘ DUNaLLI ‘ VicHO FaaR__ Ohdo Kh00N ‘ SADA ‘ AGG WaNG KhoLDA__ BaS ik WaaR BoLDI ‘ DuNALLI ‘ duJI Vaar JuDGE BolDA…..

pHoTo Ka Di La LaYe MaI _______fAcEbOoK______tE eVeN seNtY hOyYeEeE FiRrEeE mErI FuNkY LoOk tE……..!!!!!!!!!

Oh pyaar ch jaan mangdi c…. kamliiee… Asi ta jawaak nu toffee de k ni raaji………:P

Government nu ekk nwa kanoon bnauna chahida,,, Tenu vekhan da hakk bss mainu hona chahida..!!

Huthyaar taa chadhte tere kainn teh… Parr dekkhii dhokhaa naaa devii,…. CHALAANEE HAJJEE V NI BHULYAA..

tERa pyAAr 500 de nOte vaRga ,, dArr lAgDa DUPLICATE na hOve

JiNi mArJi cHaTtiNg KaRLo SetTiNg tAaN rAb nE Hi kRauNi aE :p ;

ohNu pauN Lyi maI RAbB NaL V ladH LAiNda…. Par…FeR maI SOcHyA K REsuLt da tYm a…rAb Nal panGA LAIna theEK NAI..

Yar russe tan RAB russe, Yar fir russe tan DIL tute, Yar fir russe tah JAG shute, Yar fir russe tah?? maro sale de roz da he kam aa

“ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ” ☺

ਦਿਲਾ ਤੈਨੂੰ ਛੱਡ ਕਿ ਜਾਣ ਵਿਚ ਉਸਦੀ ਕੋਈ ਮਜਬੂਰੀ ਹੋਈ ਹੋਣੀ ਆ।।
ਕੁਝ ਰਾਤਾਂ ਤਾਂ ਓਹ ਵੀ ਨਾ ਸੋਈ ਹੋਣੀ ਆ।।
ਮੰਨ ਚਾਹੇ ਨਾ ਮੰਨ ਤੈਥੋਂ ਦੂਰ ਹੋ ਕਿ ਉਹ ਵੀ ਬਹੁਤ ਰੋਈ ਹੋਣੀ ਆ।।

ਜਟ ਦੀ ੲੇ ਯਾਰੀ ਸ਼ੋਲਿਅਾ ਦਾ ਵਡ ਨੀ, ਮੈਂ ਜਦੋ ਪਿਛੇ ਹਟਿਅਾ ਬੇਸ਼ਕ ਛਡ ਦੀ.

ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..
ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ

ਰੋਜ ਇਹੀ?ਰੱਬ ਅੱਗੇ ਅਰਦਾਸ ਕਰਦੇ ਆਂ” ਰਹੇ ਖੁਸ਼?ਉਹ ਜਿਸਨੂੰ ਅਸੀ?ਪਿਆਰ ਕਰਦੇ ਆ..!!

ਦੋਸਤੋ ਗੱਲਾ ਕਰਨ ਨੂੰ ਤੇ ਸਾਰੀ ਦੁਨੀਆ ਸ਼ੇਰ ਹੂੰਦੀ ੲੇ
ਜਦੋ ਆਪਣੇ ਨਾਲ ਬੀਤਦੀ ਏ ਤਕਲੀਫ ਤਾ ਫੇਰ ਹੂੰਦੀ ੲ

ਦਿਲ ਤਾ ਕਰਦਾ ਨੀ ਤੈਨੂੰ ਸ਼ਾਹਮਣੇ ਬਿਠਾ ਕੇ ਦੀਦਾਰ ਕਰਾ…
ਅਗਲੇ ਜਨਮ ਵਿਚ ਮੈਨੂੰ ਤੂੰ ਹੀ ਮਿਲੇ, ਮੈ ਫਿਰ ਵਾਰ ਵਾਰ ਮਰਾ…

ਕਿਤੇ ਰਿਹ ਜੀ ਨਾ ਸਲਾਹਾਂ ਦਿਲਾ ਕਰਦਾ ਬਾਜੀ ਮਾਰ ਜੇ ਨਾ ਹੋਰ ਗੱਬਰੂ..

ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ,ਕਿਤੇ ਹੱਥ ਨਾ ਛੁਡਾ ਲਈ ਕੁੜੀਏ,ਨੀ ਹੱਥ ਮੇਰਾ ਤੰਗ ਦੇਖ ਕੇ….

ਝੂਠ ਕਹਿੰਦੇ ਨੇ ਲੋਕ ਅੱਖਾ ਮਿਲਣ ਨਾਲ ਮੁੱਹਬਤ ਹੁੰਦੀ ੲੇ….

ਦਿੱਲ ਤਾਂ ੳੁਹ ਵੀ ਚੁਰਾ ਲੈਦੇ ਨੇ ਜੋ ਅੱਖ ੳੁਠਾੳੁਦੇ ਤੱਕ ਨਹੀਂ…

ਮਿਲਾਂਗੀ ਰੋਜ ਤੈਨੂੰ ਚੜ੍ਹਦੇ ਸੂਰਜ ਦੀ ਲਾਲੀ ਬਣ!!!
ਬੁੱਕਲ ਵਿੱਚ ਲਵਾਂਗੀ ਤੈਨੂੰ… ਤੇ ਚੁੰਮਾਗੀ ਮੁੱਖ ਤੇਰਾ…. ਬੱਸ ਤੂੰ ਮੈਨੂੰ ਮਹਿਸੂਸ ਕਰੀ ਆਪਣੇ ਆਸ ਪਾਸ, , ਰੂਹ ਦੇ ਨਾਲ||_____*****

ਬੇਸ਼ਕ ਕੁਤਰੇ ਖੰਭਾਂ ਵਾਲਾ,ਹਾਂ ਮੈਂ ਇੱਕ ਪਰਿੰਦਾ,
ਤੇਰਾ ਸੱਤਵਾਂ ਦੇਸ਼ ਨਾ ਮੈਨੂੰ,ਅੰਬਰ ਭੁੱਲਣ ਦਿੰਦਾ ||

ਜ਼ਿੰਦਗੀ ਬਹੁਤ ਸੋਹਣੀ ਹੈ…ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ…

❤ਜਦੋ ਦਾ ਤੇੈਨੂੰ ਮੰਨਿਆ ਮੁਰੀਦ ਸੋਹਣੀਏ ,ਉਸ ਦਿਨ ਦਾ ਹੋ ਗਿਆ ਬਹੁਤ ❤ਦੇ ਕਰੀਬ ਸੋਹਣੀਏ,ਜਾਨ ਤੋਂ ਵੀ ਵੱਧ ਪਿਆਰ ਹਾਂ ਕਰਦੇ, ਕਿਤੇ ਛੱਡ ਜਾੲੀ ਨਾ ਸਮਝ ਕੇ ਗਰੀਬ ਸੋਹਣੀਏ…….!
❤ੲਿੰਦਰ❤

ਕਰਦੈ ਸੋਹਣਾ ਗੁੱਝੀਆਂ ਗੱਲਾਂ,
ਜਾਣ ਨਾ ਮੈਥੋਂ ਬੁੱਝੀਆਂ ਗੱਲਾਂ!
ਨਾ ਠੁਕਰਾਉਂਦੈ ਨਾ ਅਪਣਾਉਂਦੈ,
ਇਹ ਕੀ ਉਹਨੂੰ ਸੁੱਝੀਆਂ ਗੱਲਾਂ
ਕਦੇ ਮੇਰੀ ਕਦੇ ਉਹਦੀ ਚੁੱਪ ਕਰਕੇ,
ਕਿੱਥੋਂ ਤੀਕਰ ਪੁੱਜੀਆਂ ਗੱਲਾਂ!||

ਯਾਰਾ ਨੂੰ ਤਾ ROYAL STAG ਦਾ ਹੀ ਸ਼ਹਾਰਾ ਐ
ਨੀ ਹੁਣ ਤੂੰ ਨਹੀ,ਸ਼ਾਨੂੰ ਤਾ PEGG ਪਿਆਰਾ ਐ

ਕੁਝ ਸਾਨੂੰ ਅਾਕੜ ਮਾਰ ਗੲੀ ਕੁਝ ਸਜਣ ਬੇਪ੍ਰਵਾ ਨਿਕਲੇ……..

ਨੀ ਮਿਤਰਾਂ ਦੀ ਆਵਾਜ ਗੌਰੀਐ
ਖਾਲੀ ਕੰਧਾ ਵਿਚ ਵਜ ਵਜ ਮੁੜ ਦੀ
ਨੀ ਤੂੰ ਤਾਂ ਹੁਣ ਕੀ ਮੁੜ ਨਾ??

ਯਾਰੀ ਆਖਦੀ ਸ਼ੀ ਲੋਹੇ ਉਤੇ ਲੀਕ ਐ..ਨੀ ਉਹ ਪਾਣੀ ਉਤੇ ਲੀਕ ਨਿਕਲੀ….
ਉਡੀ ਗੱਲ ਕੋਈ ਤੇਰੇ ਬਾਰੇ ਨੀ ਉਹ ਠੀਕ ਨਿਕਲੀ….???

ਉਹ ਚੀਜ ਸ਼ਾਡੀ ਟੁੱਟ ਗਈ ❤❤❤
ਜਿਹੜੀ ਟੁੱਟ ਕੇ ਨਾ ਦੁਬਾਰਾ ਜੁੜ ਦੀ

ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ, ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ, ਗਰਾਰੀ ਤਾਂ ਬਸ ਤੇਰੇ ਤੇ ਅੜੀ ਆ, ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ

ਨੀ ਕਮਲੀਐ ਮਨੀ ਤੇਰਾ KILL ਐ
ਨਾ ਹੀ ਚਲਦੀ ਕੋਈ MILL ਐ???

ਅਸਾਂ ਪਲ ਦਾ ਵਿਛੋੜਾ ਨਈਓਂ ਸਹਿਣਾ।।ਬੀਬਾ ਸਾਡਾ ਦਿਲ ਮੋੜਦੇ ਜੇ ਤੂੰ ਅੱਖੀਆ ਦੇ ਸਹਮਣੇ ਨੀ ਰਹਿਣਾ।।

ੳੁਹ ਟੇਡੇ ਅਾਸ਼ਕਾਂ ਨੂੰ ਸਿਧੇ ਕਰਦੀ, ਯਾਰ ਟੇਡੀ ਪਗ ਬੰਨਦਾ…

ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ

ਰੱਬਾ ਚੁੱਕਲਾਂ ਸਾਨੂੰ ਕੋੲੀ Pyar ਨਹੀ ਕਰਦਾਂ ?

ਜੇ ਪੇ ਜਾਵੇ ਪਿਆਰ ਤਾਂ ਅੰਤ ਤੱਕ ਨਿਭਾਈ ਦਾ।।ਐਨਾਂ ਗੁੜਾ ਪਿਆਰ ਪਾ ਕਿ ਸੱਜਣਾਂ ਛੱਡ ਕਿ ਨੀ ਜਾਈਦਾ।।

“ਮੇਰੇ ਨਾਲ ਬਿਤਾਏ ਪੱਲ ਸੰਭਾਲ ਕੇ ਰੱਖੀ ,
ਯਾਦ ਤਾਂ ਜਰੂਰ ਆਉਣਗੇ, ਪਰ ਵਾਪਸ ਨਹੀ..”

ਇੱਕ ਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ..
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ..

ਨੀ ਛੱਡ ਕੇ ਯਾਰ ਨਗੀਨਾ,
ਮਨ ਪਛਤਾਉਂਦਾ ਏ ਕਿ ਨਹੀਂ??

ਸੋਂਹ ਖਾ ਕੇ ਦੱਸ, ਸਾਡਾ ਚੇਤਾ
ਆਉਂਦਾ ਏ ਕਿ ਨਹੀਂ…

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ
ਇੱਕ ਤਾਂ ਮੁੱਹਬਤ ਕਰ ਲਈ
ਦੂਜਾ ਤੇਰੇ ਨਾਲ ਕਰ ਲਈ_
ਤੀਜਾ ਬੇ-ਹਿਸਾਬ ਕਰ ਲਈ…

Best Attitude Love Life Mix Punjabi Status

ਸੱਜਣਾ ਛੱਡ ਦੇ ਪੇਚੇ ਪਾਉਣੇ ਤੇਰਾ ਸਾਡਾ ਜੋੜ ਨਹੀ
ਕਦੇ ਸਾਡੀ ਤੈਨੂੰ ਲੋੜ ਨਹੀ ਸੀ ਹੁਣ ਸਾਨੂੰ ਤੇਰੀ ਲੋੜ ਨਹੀ

ਅੱਜ ਕੱਲ ਤੇ ਜਿਸਮਾਂ ਦੇ ਮੇਲੇ ਲੱਗਦੇ ਨੇ
ਹਮੇਸ਼ਾ ਸੱਚਾ ਪਿਅਾਰ ਕਰਨੇ ਵਾਲਿਅਾ
ਦੇ ਹੀ ਹੰਝੂ ਵੱਗਦੇ ਨੇ …

ACਵਾਲੀ ਨਹੀ ਸਾਨੂੰ ਤਾ ਜੀ ਪੱਖੀ ਵਾਲੀ ਚਾਹੀਦੀ_______Handshake ਤਾਂ ਹਰ ਕੋਈ ਕਰਦੀ ਸਾਨੂੰ ਤਾ ਜੀ ਜੱਫੀ ਵਾਲੀ ਚਾਹੀਦੀ..

ਮੈਨੂੰ ਕਹਿੰਦੀ ਤੂੰ ਦੇਸੀ ਆ ਮੈਂ ਵੀ ਕਹਿ ਦਿੱਤਾ ?? ਤੂੰ ਵੀ ਦਿਖਾ ਕਿਥੇ ਤੇਰੇ Nιкє ਦਾ Tαg ਲੱਗਾ ਆ

ਗੁਣ ਜਾਣਦੀ ਨੀ ਮਿੱਤਰਾਂ ਦਾ
ਅਲੜਾਂ ਕਟਾੳੁਣ ਪਰਚੀ Time ਵਿਕਦਾ ਮਿੱਤਰਾਂ ਦਾ

ਕਾਸ਼ ਮੈਂ?ਮਰ ਜਾਵਾਂ ਤੇ ਇਕ ਤਾਰਾ?ਬਣ ਜਾਵਾਂ”ਤਾਂ ਜੋ ਉਹ?ਮੈਨੂੰ ਹਰ ਰੋਜ ਦੇਖ ਸਕੇ…..!!?

ਧੂਫ ਬੱਤੀ ਟੂਣੇ ਟੱਪੇ ਤੋ ਪਰਹੇਜ ਏ.
ਉਸ ਮਾਲਿਕ ਦੇ ਨਾਮ ਦਾ ਕਰੇਜ ੲੇ..ੴ

ਤੇਰੀ ਯਾਦ ਨਾਲ ਸ਼ੁਰੂ ਹੁੱਦੀ ਐ ,,,,,
ਹਰ ਸਵੇਰ ਮੇਰੀ,,
ਫੇਰ ਕਿੱਦਾਂ ਕਹਿ ਦੇਵਾਂ ਕਿ ਮੇਰਾ ਦਿਨ ਖਰਾਬ ਆ…

ਰਿਸ਼ਤਾ ਤਾਂ ਰੂਹ ਦੇ ਨਾਲ ਰੂਹ ਦਾ ਹੋਣਾ ਚਾਹੀਦਾ ਹੈ
.ਦਿਲ ਤਾਂ ਅਕਸਰ ਇੱਕ ਦੂਜੇ ਤੋਂ ਭਰ ਜਾਂਦੇ ਨੇ

Tenuu chak lena bAbA rAmdEv vangu .,, J tu jada att chuki :p.

Kad aayegi online Tu Kudiyee… Mein Chat Box to na naZra hatava.. ni saara din facebook te… tere page te gediyaan laava.. ♥ !!

Also Read :

selfie quotes, god status, gym status

Attitude Punjabi Status Quotes

Gunah’an Nu Maaf Karin, Neetan Nu Saaf Karin.

Ijjtan Wale Saah Dewi, Manzilan Nu Raah Dewi.

Je Diggiye Tan Utha Dewi, Je Bhuliye Tan Sidhe Raah Pa Dewi

Kise Piche Marn Naalo Changa Hai, Kise Layi Jeona Sikh Lao..Life Is So Precious.

Pendu Family Ch Ik Duje Naal Pyar Ena Hunda, Bimar Ik Hunda Khichdi Sara Tabbar Khanda.

Lalchi Bande Nu Sona (Gold) Deo Tan Oh Kahega Diamonds Kyu Ni Dite.

Mainu Ki Pta Tere To Wad Ke Koi Sohna Hai V Ya Nahi, Tere Bina Main Kise Hor Nu Gaur Naal Dekheya Hi Nahi.

Main Kol Baith Waqt V Ro Paya Ik Din, Kehnda Banda Tu Theek Aan..Bas Main Hi Kharab Chal Reha Han.

So, these were some of the best Whatsapp Status quotes for our Punjabi friends. If you are a real Punjabi, then you’d definitely like these awesome Punjabi Whatsapp Status Quotes and will share them with their friends and colleagues. I am feeling happy after sharing these amazing Whatsapp Status quotes in Punjabi with you friends. If you are delighted to read these posts, then please do share them on Whatsapp with your beloved friends.

Show More

Related Articles

Leave a Reply

Your email address will not be published. Required fields are marked *